UK 'ਚ ਇੱਕ ਗਰਭਵਤੀ ਪੰਜਾਬ ਵਿਦਿਆਰਥਣ ਤੋਂ ਬਾਅਦ ਇੱਕ ਕੁੜੀ ਨੇ ਵਿਦੇਸ਼ਾਂ 'ਚ ਰਹਿੰਦੇ ਲੋਕਾਂ ਨੂੰ ਲਾਹਨਤਾਂ ਪਾਈਆਂ ਕਿ ਮਾਪਿਆਂ ਆਪਣੇ ਮੁੰਡਿਆਂ ਨੂੰ ਪਹਿਲਾਂ ਨਹੀਂ ਸਮਝਾਉਂਦੇ ਤੇ ਖ਼ੁਦ ਵੀ ਕੁੜੀਆਂ ਤੋਂ ਘਰ ਦਾ ਕੰਮ ਕਰਵਾਉਂਦੇ ਹਨ ਪਰ ਜਦੋਂ ਕੁੜੀ ਵਿਆਹ ਦੀ ਗੱਲ ਕਰਦੀ ਹੈ ਤਾਂ ਉਸਨੂੰ ਘਰੋਂ ਕੱਢ ਦਿੰਦੇ ਹਨ | ਇਸਦੇ ਨਾਲ ਹੀ ਉਸਨੇ ਵਿਦੇਸ਼ਾਂ 'ਚ ਕੱਲੀਆਂ ਕੁੜੀਆਂ ਨੂੰ ਭੇਜਣ ਵਾਲੇ ਮਾਪਿਆਂ ਨੂੰ ਖਰੀਆਂ-ਖਰੀਆਂ ਸੁਣਾਈਆਂ |
.
The parents who sent the girls abroad were the victims of this girl.
.
.
.
#punjabnews #englandnews #punjabigirl